top of page
Tu Aavin

Tu Aavin

Rating is 5.0 out of five stars based on 4 reviews
SKU: 978-93-48338-29-7
₹300.00 Regular Price
₹270.00Sale Price

Tu Aavin
(A Book of Poetry)
by
Dr. Sarbjeet Kaur Brar

Quantity

Reviews

Rated 5 out of 5 stars.
Based on 4 reviews
4 reviews
  • Jaswant Singh Oct 29
    Rated 5 out of 5 stars.
    ਤੂੰ ਆਵੀਂ ਇੱਕ ਕਿਤਾਬ ਹੀ ਨਹੀਂ ਸਗੋਂ ਸੰਪੂਰਨ ਥੈਰੇਪੀ ਹੈ

    ਡਾ ਸਰਬਜੀਤ ਕੌਰ ਬਰਾੜ ਵੱਲੋਂ ਲਿਖੀ ਗਈ ਗਜ਼ਲ ਕਾਵਿ ਸੰਗ੍ਰਹਿ ਤੂੰ ਆਵੀ ਇਕ ਬਹੁਤ ਹੀ ਵਧੀਆ ਅਤੇ ਪੜ੍ਹਨ ਯੋਗ ਕਿਤਾਬ ਹੈ ।ਜੇਕਰ ਇਹ ਕਿਹਾ ਜਾਵੇ ਕਿ ਇਹ ਇੱਕ ਕਿਤਾਬ ਹੀ ਨਹੀਂ ਸਗੋਂ ਇੱਕ ਥੈਰੇਪੀ ਹੈ ਤਾਂ ਇਹ ਵੀ ਅਥਕਥਨੀ ਨਹੀਂ ਹੋਵੇਗੀ ਇਸ ਕਿਤਾਬ ਨੂੰ ਹਰ ਵਰਗ ਦੇ ਪਾਠਕ ਸਰਾਹ ਰਹੇ ਹਨ ਅਤੇ ਇਸ ਕਿਤਾਬ ਨੂੰ ਪੜਨਾ ਬਹੁਤ ਹੀ ਲਾਹੇਵੰਦ ਰਹੇਗਾ।ਕਿਤਾਬ ਵਿੱਚ ਤੂੰ ਆਵੀ ਉੱਚ ਦਾ ਪੀਰ ਦੁੱਲਾ ਭੱਟੀ ਲਾਹੌਰ ਵਾਲੇ ਪਾਸੇ ਹੱਥਾਂ ਦੇ ਅਟਣ ਅਤੇ ਕਿੱਥੇ ਹੁੰਦੀ ਮੁਕਤੀ ਵਰਗੀਆਂ ਰਚਨਾਵਾਂ ਹਰ ਇਨਸਾਨ ਨੂੰ ਮਾਨਸਿਕ ਤੌਰ ਤੇ ਮਜਬੂਤ ਕਰਦੀਆਂ ਹਨ ਅਤੇ ਸ਼ਕਤੀ ਵਰਦਾਨ ਸਿੱਧ ਹੁੰਦੀਆਂ ਹਨ । ਮੇਰਾ ਸੁਝਾਅ ਹੈ, ਇਸ ਕਿਤਾਬ ਨੂੰ ਜ਼ਰੂਰ ਪੜ੍ਹੋ।

    Was this helpful?
  • Harpreet SinghOct 29
    Rated 5 out of 5 stars.
    This book is a therapy

    Poetry is veary hart touching

    Was this helpful?
  • Gurkamal Singh Nov 02
    Rated 5 out of 5 stars.
    ਤੂੰ ਆਵੀਂ

    ਤੂੰ ਆਵੀ ਬਹੁਤ ਵਧੀਆ ਕਿਤਾਬ ਹੈ। ਮੇਰਾ ਸੁਝਾਅ ਹੈ ਕਿ ਹਰ ਇਕ ਨੂੰ ਪੜ੍ਹਨੀ ਚਾਹੀਦੀ ਹੈ। ਧੰਨਵਾਦ ਜੀ

    Was this helpful?
  • AmandeepOct 31
    Rated 5 out of 5 stars.
    ਤੂੰ ਆਵੀਂ

    ਇਹ ਕਿਤਾਬ ਬੁਹਤ ਵਦੀਆ ਮੈਂ ਖੁਦ ਇਹ ਕਿਤਾਬ ਪੜ੍ਹੀ ਮੇਰੇ ਹਿਸਾਬ ਨਲ ਸਬ ਨੂੰ ਇਹ ਕਿਤਾਬ ਪੜ੍ਹਨੀ ਚਾਹੀਦੀ ਹੈ

    Was this helpful?
  • bottom of page