top of page
Pind Tan Guaach Gaya

Pind Tan Guaach Gaya

Rating is 5.0 out of five stars based on 1 review
SKU: 978-81-992650-7-3
₹350.00 Regular Price
₹315.00Sale Price

Pind Tan Guaach Gaya
(Prose)
by
Narinderjit Singh Brar

Quantity

Reviews

Rated 5 out of 5 stars.
Based on 1 review
1 review
  • ਅਰਸ਼ਦੀਪ ਕੌਰOct 06
    Rated 5 out of 5 stars.
    ਅਤਿ-ਪ੍ਰਭਾਵਸ਼ਾਲੀ ਵਾਰਤਕ ਪੁਸਤਕ

    ਡਾ. ਨਰਿੰਦਰਜੀਤ ਸਿੰਘ ਬਰਾੜ ਜੀ ਦੀ ਲਿਖੀ ਹੋਈ ਵਾਰਤਕ ਪੁਸਤਕ ‘ਪਿੰਡ ਤਾਂ ਗੁਆਚ ਗਿਆ’ ਮਹਿਜ਼ ਇੱਕ ਪੁਸਤਕ ਨਾ ਹੋ ਕਿ ਗਿਆਨ ਰੂਪੀ ਸਮੁੰਦਰ ਹੈ ਜਿਸ ਵਿੱਚੋਂ ਡੁਬਕੀ ਲਗਾ ਕੇ ਅਨੇਕਾਂ ਬੇਸ਼ਕੀਮਤੀ ਘੋਗੇ, ਸਿੱਪੀਆਂ ਤੇ ਹੀਰੇ ਪ੍ਰਾਪਤ ਹੁੰਦੇ ਹਨ। ਪੁਸਤਕ ਦੇ ਹਰ ਲੇਖ ਦਾ ਵਿਸ਼ਾ ਵਿਲੱਖਣ ਅਤੇ ਸਮਾਜ ਨੂੰ ਸੇਧ ਦੇਣ ਵਾਲਾ ਹੈ ਅਤੇ ਪੁਸਤਕ ਦੀ ਦਿਲ-ਖਿੱਚਵੀਂ ਸ਼ੈਲੀ ਹਰ ਉਮਰ ਦੇ ਪਾਠਕ ਨੂੰ ਪ੍ਰਭਾਵਿਤ ਕਰਦੀ ਹੈ। ਇਹ ਪੁਸਤਕ ਸਮੇਂ ਨੂੰ ਬੰਨ੍ਹ ਦੇਣ ਦੀ ਸਮਰੱਥਾ ਰੱਖਦੀ ਹੈ। ਨਵੇਂ ਅਤੇ ਆਧੁਨਿਕ ਵਿਚਾਰਾਂ ਦੇ ਧਾਰਨੀ ਹਰ ਪਾਠਕ ਨੂੰ ਇਹ ਪੁਸਤਕ ਜ਼ਰੂਰ ਪੜ੍ਹਨੀ ਚਾਹੀਦੀ ਹੈ।

    Was this helpful?
  • bottom of page